ਜਦੋਂ ੲਿੰਦਰਾ ਗਾਂਧੀ ਨੇ ਦੇਸ਼ ਦੇ 18 ਰਾਜਾਂ ਤੇ ਰਾਜ ਕੀਤਾ,
ਪੰਜਾਬ ਓਹਨਾਂ 18 ਵਿਚ ਨਹੀਂ ਸੀ ।

ਹੁਣ ਜਦੋਂ ਮੋਦੀ ਦੇਸ਼ ਦੇ 19 ਰਾਜਾਂ ਵਿਚ ਰਾਜ ਕਰ ਰਿਹਾ ਹੈ ਤਾਂ ਪੰਜਾਬ ਫ਼ਿਰ ਓਹਨਾਂ 19 ਵਿਚ ਨਹੀਂ ਹੈ ।

ਜਦੋਂ ਅੰਗਰੇਜ਼ ਸਾਰੇ ਭਾਰਤ ਤੇ ਰਾਜ ਕਰ ਰਹੇ ਸਨ ਤਾਂ ਪੰਜਾਬ ਸਭ ਤੋਂ ਅਾਖਿਰ ਵਿਚ ਓਹਨਾਂ ਦੇ ਕਾਬੂ ਅਾੲਿਅਾ ।

ਜਦੋੰ ਭਾਰਤ ਤੇ ਮੁਗਲਾਂ ਦਾ ਰਾਜ ਸੀ ਅਤੇ ਸਾਰੇ ਭਾਰਤ ਦੇ ਲੋਕਾਂ ਨੂੰ ਜਬਰੀ ਮੁਸਲਮਾਨ ਬਣਾੲਿਅਾ ਜਾ ਰਿਹਾ ਸੀ, ਤਾਂ ੲਿੱਕੋ ੲਿੱਕ ਪੰਜਾਬ ਹੀ ਸੀ ਜਿਹੜਾ ਓਹਨਾਂ ਦੇ ਖਿਲਾਫ਼ ਖੜ੍ਹਾ ਹੋੲਿਅਾ  ਅਤੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ( ਗੁਰੂ ਗੋਬਿੰਦ ਸਿੰਘ ਦੇ ਪਿਤਾ ) ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਅਾਪਣੀ ਜਾਨ ਕੁਰਬਾਨ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਨੇ ਅਾਪਣੇ 7,9,17 ਤੇ 19 ਸਾਲ ਦੇ ਅਾਪਣੇ ਚਾਰੇ ਪੁੱਤਰ ੲਿਸ ਜਬਰ ਦੇ ਖਿਲਾਫ਼ ਕੁਰਬਾਨ ਕਰ ਦਿੱਤੇ । 

ਓਹਨਾਂ ਦੇ ਦੋ ਵੱਡ੍ਹੇ ਪੁੱਤਰ ( ਸਾਹਿਬਜ਼ਾਦੇ ) ਚਮਕੌਰ ਸਾਹਿਬ  ( ਪੰਜਾਬ ) ਵਿਖੇ ਮੁਗਲਾਂ ਖਿਲਾਫ਼ ਲੜਾੲੀ ਵਿਚ ਸ਼ਹੀਦ ਹੋੲੇ ਅਤੇ ਛੋਟੇ ਦੋ ਪੁੱਤਰ ( ਸਾਹਿਬਜ਼ਾਦੇ ) , ੳੁਸ ਸਮੇਂ ਦੇ ਮੁਗਲ ਹਾਕਮਾਂ ਦੇ ਹੁਕਮ ਤੇ ਸਰਹਿੰਦ ( ਪੰਜਾਬ ) ਵਿਖੇ ਕੰਧਾਂ ਵਿਚ ਜਿੳੁਂਦੇ ਚਿਣ ਦਿੱਤੇ ਗੲੇ । 

ਮਰਹੱਟਿਅਾਂ ਨੇ ਕੋਸ਼ਿਸ਼ ਕੀਤੀ, ਓਹ ਹਾਰ ਗੲੇ ।

ੲਿੱਥੋਂ ਤੱਕ ਕਿ ਜਦੋੰ ਸਿਕੰਦਰ ਨੇ ਸਭ ਨੂੰ ਜਿੱਤ ਲਿਅਾ ਤਾਂ ਕੇਵਲ ਪੰਜਾਬ ਦੇ ਰਾਜਾ ਪੋਰਸ ਨੇ ੳੁਸਨੂੰ ਰੋਕਿਅਾ ।

ਜ਼ੁਲਮ, ਜਬਰ ਤੇ ਜ਼ਾਲਿਮ ਸਰਕਾਰਾਂ ਦਾ ਮੁਕਾਬਲਾ ਪੰਜਾਬੀ ਹੀ ਕਰਦੇ ਹਨ ( ਤੇ ਕਰ ਸਕਦੇ ਹਨ ),
ਕੋੲੀ ਹੋਰ ਸੂਰਮਾਂ ਨਹੀਂ....

ਮਾਣ ਕਰੋ ਪੰਜਾਬੀ ਹੋਣ ਤੇ....!
ਅਤੇ ਸਲਾਮ ਕਰੋ ਅਾਪਣੀ ਮਾਂ-ਭੂਮੀ ਨੂੰ....!
...
.....✌...

Comments

Popular posts from this blog